ਅਲ-ਬਕਰਾ · 206/286
ਅਨੁਵਾਦ ਉਚਾਰਨ — ਸੂਰਾ ਅਲ-ਬਕਰਾ
وَإِذَا قِيلَ لَهُ اتَّقِ اللَّهَ أَخَذَتْهُ الْعِزَّةُ بِالْإِثْمِ ۚ فَحَسْبُهُ جَهَنَّمُ ۚ وَلَبِئْسَ الْمِهَادُ ۝٢٠٦
Wa izaa qeela lahuttaqil laaha akhazathul izzatu bil-ism; fahasbuhoo jahannam; wa labi`sal mihaad
📖 ਪੰਜਾਬੀ ਵਿੱਚ
206਼ ਜਦੋਂ ਉਸ ਨੂੰ ਕਿਹਾ ਜਾਂਦਾ ਹੇ ਕਿ ਅੱਲਾਹ ਤੋਂ ਡਰ ਤਾਂ ਉਸ ਦਾ ਘਮੰਡ ਉਸ ਨੂੰ ਗੁਨਾਹ ਕਰਨ ਲਈ ਉਭਾਰਦਾ ਹੇ। ਸੋ ਅਜਿਹੇ ਵਿਅਕਤੀ ਲਈ ਨਰਕ ਹੀ ਬਥੇਰੀ ਹੇ ਜਿਹੜੀ ਕਿ ਬਹੁਤ ਹੀ ਭੈੜੀ ਥਾਂ ਹੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 204-208 — ਸੂਰਾ ਅਲ-ਬਕਰਾ

204وَمِنَ النَّاسِ مَن يُعْجِبُكَ قَوْلُهُ فِي الْحَيَاةِ الدُّنْيَا وَيُشْهِدُ اللَّهَ عَلَىٰ مَا فِي قَلْبِهِ وَهُوَ أَلَدُّ الْخِصَامِ
204਼ (ਹੇ ਨਬੀ!) ਕੋਈ ਤਾਂ ਅਜਿਹਾ ਹੇ ਜਿਸ ਦੀਆਂ ਗੱਲਾਂ ਤੁਹਾੱਨੂੰ ਸੰਸਾਰਿਕ ਜੀਵਨ ਵਿਚ ਬਹੁਤ ਚੰਗੀਆਂ ਲਗਦੀਆਂ ਹਨ ਅਤੇ ਜੋ ਉਹਨਾਂ ਦੇ ਦਿਲਾਂ ਵਿਚ (ਖੋਟ) ਹੇ ਉਸ ਲਈ ਉਹ ਅੱਲਾਹ ਨੂੰ ਗਵਾਹ ਬਣਾਉਂਦੇ ਹਨ (ਕਿ ਉਹੀਓ ਸੱਚਾ ਹੇ) ਜਦ ਕਿ ਉਹ (ਹੱਕ ਪ੍ਰਤੀ) ਬਹੁਤ ਹੀ ਝਗੜਾਲੂ ਹੇ । 2
205وَإِذَا تَوَلَّىٰ سَعَىٰ فِي الْأَرْضِ لِيُفْسِدَ فِيهَا وَيُهْلِكَ الْحَرْثَ وَالنَّسْلَ ۗ وَاللَّهُ لَا يُحِبُّ الْفَسَادَ
205਼ ਜਦੋਂ ਉਹ (ਝਗੜਾਲੂ ਆਪਣੀ ਅਸਲੀਅਤ ਵੱਲ) ਪਰਤਦਾ ਹੇ ਤਾਂ ਉਹ ਕੋਸ਼ਿਸ਼ ਕਰਦਾ ਹੇ ਕਿ ਧਰਤੀ ਵਿਚ ਫ਼ਸਾਦ ਫੈਲਾਵੇ, ਖੇਤਾਂ ਅਤੇ (ਮਨੁੱਖੀ) ਨਸਲਾਂ ਨੂੰ ਉਜਾੜ ਦੇਵੇ। ਜਦ ਕਿ ਅੱਲਾਹ ਵਿਗਾੜ ਨੂੰ (ਉੱਕਾ) ਪਸੰਦ ਨਹੀਂ ਕਰਦਾ।
206وَإِذَا قِيلَ لَهُ اتَّقِ اللَّهَ أَخَذَتْهُ الْعِزَّةُ بِالْإِثْمِ ۚ فَحَسْبُهُ جَهَنَّمُ ۚ وَلَبِئْسَ الْمِهَادُ
206਼ ਜਦੋਂ ਉਸ ਨੂੰ ਕਿਹਾ ਜਾਂਦਾ ਹੇ ਕਿ ਅੱਲਾਹ ਤੋਂ ਡਰ ਤਾਂ ਉਸ ਦਾ ਘਮੰਡ ਉਸ ਨੂੰ ਗੁਨਾਹ ਕਰਨ ਲਈ ਉਭਾਰਦਾ ਹੇ। ਸੋ ਅਜਿਹੇ ਵਿਅਕਤੀ ਲਈ ਨਰਕ ਹੀ ਬਥੇਰੀ ਹੇ ਜਿਹੜੀ ਕਿ ਬਹੁਤ ਹੀ ਭੈੜੀ ਥਾਂ ਹੇ।
207وَمِنَ النَّاسِ مَن يَشْرِي نَفْسَهُ ابْتِغَاءَ مَرْضَاتِ اللَّهِ ۗ وَاللَّهُ رَءُوفٌ بِالْعِبَادِ
207਼ ਲੋਕਾਂ ਵਿਚ ਕੁੱਝ ਵਿਅਕਤੀ ਅਜਿਹੇ ਵੀ ਹਨ ਜਿਹੜੇ ਅੱਲਾਹ ਦੀ ਰਜ਼ਾ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ (ਰੱਬ ਦੇ ਹੱਥ) ਵੇਚ ਦਿੰਦੇ ਹਨ ਅਤੇ ਅੱਲਾਹ ਵੀ ਆਪਣੇ ਅਜਿਹੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੇ।
208يَا أَيُّهَا الَّذِينَ آمَنُوا ادْخُلُوا فِي السِّلْمِ كَافَّةً وَلَا تَتَّبِعُوا خُطُوَاتِ الشَّيْطَانِ ۚ إِنَّهُ لَكُمْ عَدُوٌّ مُّبِينٌ
208਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਸੀਂ ਪੂਰੀ ਤਰ੍ਹਾਂ ਇਸਲਾਮ ਵਿਚ ਦਾਖ਼ਿਲ ਹੋ ਜਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ ਕਿਉਂ ਜੋ ਸ਼ੈਤਾਨ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
206ਆਇਤ

ਅਨੁਵਾਦ — ਅਲ-ਬਕਰਾ 206

ਸੂਰਾ ਅਲ-ਬਕਰਾ ਆਇਤ 206 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 206਼ ਜਦੋਂ ਉਸ ਨੂੰ ਕਿਹਾ ਜਾਂਦਾ ਹੇ ਕਿ ਅੱਲਾਹ ਤੋਂ…

ਸੂਰਾ ਆਇਤ 206/286 — ਸੂਰਾ ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬਕਰਾ ਸੁਣੋ, ਸੂਰਾ ਅਲ-ਬਕਰਾ ਅਨੁਵਾਦ, ਸੂਰਾ ਅਲ-ਬਕਰਾ mp3, ਸੂਰਾ ਅਲ-ਬਕਰਾ pdf. ਆਇਤ 204–208. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers