ਅਨ-ਨਬਾ · 16/40
ਅਨੁਵਾਦ ਉਚਾਰਨ — ਅਨ-ਨਬਾ
وَجَنَّاتٍ أَلْفَافًا ۝١٦
Wa jan naatin alfafa
📖 ਪੰਜਾਬੀ ਵਿੱਚ
16਼ ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।

🎧 ਸੁਣੋ


📜 ਆਇਤ 14-18 — ਅਨ-ਨਬਾ

14وَأَنزَلْنَا مِنَ الْمُعْصِرَاتِ مَاءً ثَجَّاجًا
14਼ ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ।
15لِّنُخْرِجَ بِهِ حَبًّا وَنَبَاتًا
15਼ ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ।
16وَجَنَّاتٍ أَلْفَافًا
16਼ ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।
17إِنَّ يَوْمَ الْفَصْلِ كَانَ مِيقَاتًا
17਼ ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ।
18يَوْمَ يُنفَخُ فِي الصُّورِ فَتَأْتُونَ أَفْوَاجًا
18਼ ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ।
ਅਨ-ਨਬਾਕੁਰਾਨ ਸੂਚੀ
40ਆਇਤ
MeccanRevelation
16ਆਇਤ

ਅਨੁਵਾਦ — ਅਨ-ਨਬਾ 16

ਸੂਰਾ ਅਨ-ਨਬਾ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।

ਸੂਰਾ ਆਇਤ 16/40 — ਅਨ-ਨਬਾ النبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਬਾ ਸੁਣੋ, ਅਨ-ਨਬਾ ਅਨੁਵਾਦ, ਅਨ-ਨਬਾ mp3, ਅਨ-ਨਬਾ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers