ਅਬਸ · 5/42
ਅਨੁਵਾਦ ਉਚਾਰਨ — ਸੂਰਾ ਅਬਸ
أَمَّا مَنِ اسْتَغْنَىٰ ۝٥
Amma manis taghnaa
📖 ਪੰਜਾਬੀ ਵਿੱਚ
5਼ ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 3-7 — ਸੂਰਾ ਅਬਸ

3وَمَا يُدْرِيكَ لَعَلَّهُ يَزَّكَّىٰ
3਼ ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।
4أَوْ يَذَّكَّرُ فَتَنفَعَهُ الذِّكْرَىٰ
4਼ ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।
5أَمَّا مَنِ اسْتَغْنَىٰ
5਼ ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।
6فَأَنتَ لَهُ تَصَدَّىٰ
6਼ ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।
7وَمَا عَلَيْكَ أَلَّا يَزَّكَّىٰ
7਼ ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ।
ਅਬਸਕੁਰਾਨ ਸੂਚੀ
42ਆਇਤ
MeccanRevelation
5ਆਇਤ

ਅਨੁਵਾਦ — ਅਬਸ 5

ਸੂਰਾ ਅਬਸ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।

ਸੂਰਾ ਆਇਤ 5/42 — ਸੂਰਾ ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਬਸ ਸੁਣੋ, ਸੂਰਾ ਅਬਸ ਅਨੁਵਾਦ, ਸੂਰਾ ਅਬਸ mp3, ਸੂਰਾ ਅਬਸ pdf. ਆਇਤ 3–7. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers