ਅਬਸ · 4/42
ਅਨੁਵਾਦ ਉਚਾਰਨ — ਅਬਸ
أَوْ يَذَّكَّرُ فَتَنفَعَهُ الذِّكْرَىٰ ۝٤
Au yaz zak karu fatanfa `ahuz zikraa
📖 ਪੰਜਾਬੀ ਵਿੱਚ
4਼ ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।
🎧 ਸੁਣੋ

📜 ਆਇਤ 2-6 — ਅਬਸ

2أَن جَاءَهُ الْأَعْمَىٰ
2਼ ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ।
3وَمَا يُدْرِيكَ لَعَلَّهُ يَزَّكَّىٰ
3਼ ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।
4أَوْ يَذَّكَّرُ فَتَنفَعَهُ الذِّكْرَىٰ
4਼ ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।
5أَمَّا مَنِ اسْتَغْنَىٰ
5਼ ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।
6فَأَنتَ لَهُ تَصَدَّىٰ
6਼ ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।
ਅਬਸਕੁਰਾਨ ਸੂਚੀ
42ਆਇਤ
MeccanRevelation
4ਆਇਤ

ਅਨੁਵਾਦ — ਅਬਸ 4

ਸੂਰਾ ਅਬਸ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ…

ਸੂਰਾ ਆਇਤ 4/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 2–6. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers