ਅਲ-ਬਕਰਾ · 210/286
ਅਨੁਵਾਦ ਉਚਾਰਨ — ਅਲ-ਬਕਰਾ
هَلْ يَنظُرُونَ إِلَّا أَن يَأْتِيَهُمُ اللَّهُ فِي ظُلَلٍ مِّنَ الْغَمَامِ وَالْمَلَائِكَةُ وَقُضِيَ الْأَمْرُ ۚ وَإِلَى اللَّهِ تُرْجَعُ الْأُمُورُ ۝٢١٠
Hal yanzuroona illaaa ai yaatiyahumul laahu fee zulalim minal ghamaami walmalaaa`ikatu wa qudiyal amr; wa ilal laahi turja`ulumoor
📖 ਪੰਜਾਬੀ ਵਿੱਚ
210਼ ਕੀ ਉਹ ਲੋਕੀ ਇਸ ਉਡੀਕ ’ਚ ਹਨ ਕਿ ਅੱਲਾਹ ਅਤੇ ਫ਼ਰਿਸ਼ਤੇ ਬੱਦਲਾਂ ਦੀ ਛਤਰ ਛਾਇਆ ਵਿਚ ਉਹਨਾਂ ਦੇ ਸਾਹਮਣੇ ਆ ਖਲੋਵਣ ਤਾਂ ਜੋ ਉਨਾਂ ਦਾ ਫ਼ੈਸਲਾ ਕਰ ਦਿੱਤਾ ਜਾਵੇ ? ਅੰਤ ਨੂੰ ਸਾਰੇ ਮੁਆਮਲੇ ਤਾਂ ਅੱਲਾਹ ਦੇ ਕੋਲ ਹੀ ਪੇਸ਼ ਹੋਣੇ ਹਨ।
🎧 ਸੁਣੋ

📜 ਆਇਤ 208-212 — ਅਲ-ਬਕਰਾ

208يَا أَيُّهَا الَّذِينَ آمَنُوا ادْخُلُوا فِي السِّلْمِ كَافَّةً وَلَا تَتَّبِعُوا خُطُوَاتِ الشَّيْطَانِ ۚ إِنَّهُ لَكُمْ عَدُوٌّ مُّبِينٌ
208਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਸੀਂ ਪੂਰੀ ਤਰ੍ਹਾਂ ਇਸਲਾਮ ਵਿਚ ਦਾਖ਼ਿਲ ਹੋ ਜਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ ਕਿਉਂ ਜੋ ਸ਼ੈਤਾਨ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।
209فَإِن زَلَلْتُم مِّن بَعْدِ مَا جَاءَتْكُمُ الْبَيِّنَاتُ فَاعْلَمُوا أَنَّ اللَّهَ عَزِيزٌ حَكِيمٌ
209਼ ਜੇ ਤੁਸੀਂ (.ਕੁਰਆਨ ਦੀਆਂ) ਖੁੱਲ੍ਹੀਆਂ ਦਲੀਲਾਂ ਆਉਣ ਤੋਂ ਬਾਅਦ ਵੀ (ਸਿੱਧੀ ਰਾਹ ਤੋਂ) ਤਿਲਕ ਗਏ ਤਾਂ ਯਾਦ ਰੱਖੋ ਕਿ ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤਾਂ ਵਾਲਾ ਹੇ।
210هَلْ يَنظُرُونَ إِلَّا أَن يَأْتِيَهُمُ اللَّهُ فِي ظُلَلٍ مِّنَ الْغَمَامِ وَالْمَلَائِكَةُ وَقُضِيَ الْأَمْرُ ۚ وَإِلَى اللَّهِ تُرْجَعُ الْأُمُورُ
210਼ ਕੀ ਉਹ ਲੋਕੀ ਇਸ ਉਡੀਕ ’ਚ ਹਨ ਕਿ ਅੱਲਾਹ ਅਤੇ ਫ਼ਰਿਸ਼ਤੇ ਬੱਦਲਾਂ ਦੀ ਛਤਰ ਛਾਇਆ ਵਿਚ ਉਹਨਾਂ ਦੇ ਸਾਹਮਣੇ ਆ ਖਲੋਵਣ ਤਾਂ ਜੋ ਉਨਾਂ ਦਾ ਫ਼ੈਸਲਾ ਕਰ ਦਿੱਤਾ ਜਾਵੇ ? ਅੰਤ ਨੂੰ ਸਾਰੇ ਮੁਆਮਲੇ ਤਾਂ ਅੱਲਾਹ ਦੇ ਕੋਲ ਹੀ ਪੇਸ਼ ਹੋਣੇ ਹਨ।
211سَلْ بَنِي إِسْرَائِيلَ كَمْ آتَيْنَاهُم مِّنْ آيَةٍ بَيِّنَةٍ ۗ وَمَن يُبَدِّلْ نِعْمَةَ اللَّهِ مِن بَعْدِ مَا جَاءَتْهُ فَإِنَّ اللَّهَ شَدِيدُ الْعِقَابِ
211਼ ਬਨੀ ਇਸਰਾਈਲ ਤੋਂ ਪੁੱਛੋ ਕਿ ਅਸੀਂ ਉਹਨਾਂ ਨੂੰ ਸਪਸ਼ਟ ਰੂਪ ਵਿਚ ਕਿੰਨੀਆਂ ਨਿਸ਼ਾਨੀਆਂ ਦਿੱਤੀਆਂ ਸਨ। ਫਿਰ ਜਿਹੜਾ ਕੋਈ ਅੱਲਾਹ ਦੀਆਂ ਨਿਅਮਤਾਂ ਮਿਲ ਜਾਣ ਤੋਂ ਬਾਅਦ ਉਸ ਨੂੰ ਬਦਲ ਦੇਵੇ ਤਾਂ ਬੇਸ਼ੱਕ ਅੱਲਾਹ (ਅਜਿਹੇ ਵਿਅਕਤੀ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ।
212زُيِّنَ لِلَّذِينَ كَفَرُوا الْحَيَاةُ الدُّنْيَا وَيَسْخَرُونَ مِنَ الَّذِينَ آمَنُوا ۘ وَالَّذِينَ اتَّقَوْا فَوْقَهُمْ يَوْمَ الْقِيَامَةِ ۗ وَاللَّهُ يَرْزُقُ مَن يَشَاءُ بِغَيْرِ حِسَابٍ
212਼ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਉਹਨਾਂ ਲਈ ਸੰਸਾਰਿਕ ਜੀਵਨ ਨੂੰ ਸਜਾ ਸੰਵਾਰ ਦਿੱਤਾ ਗਿਆ ਹੇ। ਇਹ ਲੋਕ ਈਮਾਨ ਵਾਲਿਆਂ ਨਾਲ ਮਖੌਲ ਕਰਦੇ ਹਨ ਅਤੇ ਜਿਹੜੇ ਲੋਕੀ ਰੱਬ ਤੋਂ ਡਰਨ ਵਾਲੇ ਹਨ ਉਹ ਕਿਆਮਤ ਦਿਹਾੜੇ ਉਹਨਾਂ (ਕਾਫ਼ਰਾਂ) ਤੋਂ ਉੱਚੇ ਦਰਜਿਆਂ ਵਿਚ ਹੋਣਗੇ। ਅੱਲਾਹ ਜਿਸ ਨੂੰ ਚਾਹੁੰਦਾ ਹੇ ਬੇਹਿਸਾਬ ਰਿਜ਼ਕ (ਨਿਅਮਤਾਂ) ਦਿੰਦਾ ਹੇ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
210ਆਇਤ

ਅਨੁਵਾਦ — ਅਲ-ਬਕਰਾ 210

ਸੂਰਾ ਅਲ-ਬਕਰਾ ਆਇਤ 210 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 210਼ ਕੀ ਉਹ ਲੋਕੀ ਇਸ ਉਡੀਕ ’ਚ ਹਨ ਕਿ ਅੱਲਾਹ…

ਸੂਰਾ ਆਇਤ 210/286 — ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਕਰਾ ਸੁਣੋ, ਅਲ-ਬਕਰਾ ਅਨੁਵਾਦ, ਅਲ-ਬਕਰਾ mp3, ਅਲ-ਬਕਰਾ pdf. ਆਇਤ 208–212. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers