ਅਸ-ਸਾਫ਼ਾਤ · 139/182
ਅਨੁਵਾਦ ਉਚਾਰਨ — ਅਸ-ਸਾਫ਼ਾਤ
وَإِنَّ يُونُسَ لَمِنَ الْمُرْسَلِينَ ۝١٣٩
Wa inna Yoonusa laminal mursaleen
📖 ਪੰਜਾਬੀ ਵਿੱਚ
139਼ ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।
🎧 ਸੁਣੋ

📜 ਆਇਤ 137-141 — ਅਸ-ਸਾਫ਼ਾਤ

137وَإِنَّكُمْ لَتَمُرُّونَ عَلَيْهِم مُّصْبِحِينَ
137਼ ਨਿਰਸੰਦੇਹ, ਤੁਸੀਂ ਸਵੇਰ ਨੂੰ ਉਹਨਾਂ (ਨਾਸ਼ ਕੀਤੀਆਂ ਹੋਈਆਂ) ਬਸਤੀਆਂ ਵਿੱਚੋਂ ਦੀ ਲੰਘਦੇ ਹੋ।
138وَبِاللَّيْلِ ۗ أَفَلَا تَعْقِلُونَ
138਼ ਅਤੇ ਰਾਤ ਨੂੰ ਵੀ ਲੰਘਦੇ ਹੋ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?
139وَإِنَّ يُونُسَ لَمِنَ الْمُرْسَلِينَ
139਼ ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।
140إِذْ أَبَقَ إِلَى الْفُلْكِ الْمَشْحُونِ
140਼ ਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ।
141فَسَاهَمَ فَكَانَ مِنَ الْمُدْحَضِينَ
141਼ ਜਦੋਂ (ਬੇੜੀ ਦਾ ਬੋਝ ਘਟਾਉਣ ਲਈ ਬੇੜੀ ਵਾਲਿਆਂ ਨੇ) ਪਰਚੀਆਂ ਪਾਈਆਂ ਤਾਂ ਉਹ (ਯੂਨੁਸ) ਫਸ ਗਿਆ (ਭਾਵ ਯੂਨੁਸ ਦੀ ਹੀ ਪਰਚੀ ਨਿੱਕਲੀ)।
ਅਸ-ਸਾਫ਼ਾਤਕੁਰਾਨ ਸੂਚੀ
182ਆਇਤ
MeccanRevelation
139ਆਇਤ

ਅਨੁਵਾਦ — ਅਸ-ਸਾਫ਼ਾਤ 139

ਸੂਰਾ ਅਸ-ਸਾਫ਼ਾਤ ਆਇਤ 139 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 139਼ ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।

ਸੂਰਾ ਆਇਤ 139/182 — ਅਸ-ਸਾਫ਼ਾਤ الصافات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ-ਸਾਫ਼ਾਤ ਸੁਣੋ, ਅਸ-ਸਾਫ਼ਾਤ ਅਨੁਵਾਦ, ਅਸ-ਸਾਫ਼ਾਤ mp3, ਅਸ-ਸਾਫ਼ਾਤ pdf. ਆਇਤ 137–141. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers