ਅਸ-ਸਾਫ਼ਾਤ · 179/182
ਅਨੁਵਾਦ ਉਚਾਰਨ — ਅਸ-ਸਾਫ਼ਾਤ
وَأَبْصِرْ فَسَوْفَ يُبْصِرُونَ ۝١٧٩
Wa absir fasawfa yubsiroon
📖 ਪੰਜਾਬੀ ਵਿੱਚ
179਼ ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ।
🎧 ਸੁਣੋ

📜 ਆਇਤ 177-181 — ਅਸ-ਸਾਫ਼ਾਤ

177فَإِذَا نَزَلَ بِسَاحَتِهِمْ فَسَاءَ صَبَاحُ الْمُنذَرِينَ
177਼ ਪ੍ਰੰਤੂ ਜਦੋਂ ਉਹ (ਅਜ਼ਾਬ) ਉਹਨਾਂ ਦੇ ਵਿਹੜੇ ਉੱਤਰੇਗਾ ਤਾਂ ਡਰਾਏ ਗਏ ਲੋਕਾਂ ਲਈ ਉਹ ਸਵੇਰ ਬਹੁਤ ਹੀ ਭੈੜੀ ਹੋਵੇਗੀ।
178وَتَوَلَّ عَنْهُمْ حَتَّىٰ حِينٍ
178਼ (ਹੇ ਨਬੀ!) ਤੁਸੀਂ ਕੁੱਝ ਸਮੇਂ ਲਈ ਇਹਨਾਂ ਦੀ ਚਿੰਤਾ ਛੱਡ ਦਿਓ।
179وَأَبْصِرْ فَسَوْفَ يُبْصِرُونَ
179਼ ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ।
180سُبْحَانَ رَبِّكَ رَبِّ الْعِزَّةِ عَمَّا يَصِفُونَ
180਼ ਤੁਹਾਡਾ ਰੱਬ, ਜਿਹੜਾ ਇੱਜ਼ਤਾਂ ਦਾ ਮਾਲਿਕ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ ਮੁਸ਼ਰਿਕ ਬਿਆਨ ਕਰਦੇ ਹਨ।
181وَسَلَامٌ عَلَى الْمُرْسَلِينَ
181਼ ਸਮੂਹ ਪੈਗ਼ੰਬਰਾਂ ’ਤੇ ਸਲਾਮ ਹੋਵੇ।
ਅਸ-ਸਾਫ਼ਾਤਕੁਰਾਨ ਸੂਚੀ
182ਆਇਤ
MeccanRevelation
179ਆਇਤ

ਅਨੁਵਾਦ — ਅਸ-ਸਾਫ਼ਾਤ 179

ਸੂਰਾ ਅਸ-ਸਾਫ਼ਾਤ ਆਇਤ 179 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 179਼ ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ…

ਸੂਰਾ ਆਇਤ 179/182 — ਅਸ-ਸਾਫ਼ਾਤ الصافات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ-ਸਾਫ਼ਾਤ ਸੁਣੋ, ਅਸ-ਸਾਫ਼ਾਤ ਅਨੁਵਾਦ, ਅਸ-ਸਾਫ਼ਾਤ mp3, ਅਸ-ਸਾਫ਼ਾਤ pdf. ਆਇਤ 177–181. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers