ਅਲ-ਬਕਰਾ · 98/286
ਅਨੁਵਾਦ ਉਚਾਰਨ — ਸੂਰਾ ਅਲ-ਬਕਰਾ
مَن كَانَ عَدُوًّا لِّلَّهِ وَمَلَائِكَتِهِ وَرُسُلِهِ وَجِبْرِيلَ وَمِيكَالَ فَإِنَّ اللَّهَ عَدُوٌّ لِّلْكَافِرِينَ ۝٩٨
Man kaana `aduwwal lillaahi wa malaaa`ikatihee wa Rusulihee wa Jibreela wa Meekaala fa innal laaha `aduwwul lilkaafireen
📖 ਪੰਜਾਬੀ ਵਿੱਚ
98਼ ਜਿਹੜਾ ਵੀ ਕੋਈ ਅੱਲਾਹ ਦਾ, ਉਸ ਦੇ ਫ਼ਰਿਸ਼ਤਿਆਂ ਦਾ, ਰਸੂਲਾਂ ਦਾ, ਜਿਬਰਾਈਲ ਤੇ ਮੀਕਾਈਲ (ਫ਼ਰਿਸ਼ਤਿਆਂ) ਦਾ ਵੈਰੀ ਹੈ ਤਾਂ ਅੱਲਾਹ ਵੀ (ਉਹਨਾਂ) ਕਾਫ਼ਰਾਂ ਦਾ ਵੈਰੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 96-100 — ਸੂਰਾ ਅਲ-ਬਕਰਾ

96وَلَتَجِدَنَّهُمْ أَحْرَصَ النَّاسِ عَلَىٰ حَيَاةٍ وَمِنَ الَّذِينَ أَشْرَكُوا ۚ يَوَدُّ أَحَدُهُمْ لَوْ يُعَمَّرُ أَلْفَ سَنَةٍ وَمَا هُوَ بِمُزَحْزِحِهِ مِنَ الْعَذَابِ أَن يُعَمَّرَ ۗ وَاللَّهُ بَصِيرٌ بِمَا يَعْمَلُونَ
96਼ ਤੁਸੀਂ ਇਹਨਾਂ (ਯਹੂਦੀਆਂ) ਨੂੰ ਸਭ ਤੋਂ ਵਧ ਕੇ ਜਿਉਣ ਦੇ ਲਾਲਚੀ ਵੇਖੋਗੇ ਉਹਨਾਂ ਤੋਂ ਵੀ ਵੱਧ ਜਿਹੜੇ ਸ਼ਿਰਕ ਕਰਦੇ ਹਨ। ਇਹਨਾਂ ਵਿਚ ਹਰੇਕ ਵਿਅਕਤੀ ਇਹੋ ਚਾਹੁੰਦਾ ਹੈ ਕਿ ਕਾਸ਼ ਉਸ ਨੂੰ ਇਕ ਹਜ਼ਾਰ ਸਾਲ ਦੀ ਉਮਰ ਮਿਲ ਜਾਵੇ ਜਦ ਕਿ ਇਹ ਲੰਮੀਆਂ ਉਮਰਾਂ ਵੀ ਉਹਨਾਂ ਨੂੰ ਅਜ਼ਾਬ ਤੋਂ ਬਚਾਉਣ ਵਾਲੀਆਂ ਨਹੀਂ। ਜਿਹੜੇ ਇਹ ਕੰਮ ਕਰਦੇ ਹਨ ਅੱਲਾਹ ਉਹਨਾਂ ਨੂੰ ਭਲੀ-ਭਾਂਤ ਜਾਣਦਾ ਹੈ।
97قُلْ مَن كَانَ عَدُوًّا لِّجِبْرِيلَ فَإِنَّهُ نَزَّلَهُ عَلَىٰ قَلْبِكَ بِإِذْنِ اللَّهِ مُصَدِّقًا لِّمَا بَيْنَ يَدَيْهِ وَهُدًى وَبُشْرَىٰ لِلْمُؤْمِنِينَ
97਼ (ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜਾ ਵੀ ਕੋਈ ਜਿਬਰਾਈਲ ਦਾ ਵੈਰੀ ਹੈ (ਉਸ ਨੂੰ ਪਤਾ ਹੋਣਾ ਚਾਹੀਦਾ ਹੈ) ਕਿ ਉਹਨੇ ਹੀ ਇਸ .ਕੁਰਆਨ ਨੂੰ ਅੱਲਾਹ ਦੇ ਹੁਕਮਾਂ ਅਨੁਸਾਰ ਆਪ (ਮੁਹੰਮਦ) ਦੇ ਦਿਲ ’ਤੇ ਨਾਜ਼ਿਲ ਕੀਤਾ ਹੈ। ਇਹ (.ਕੁਰਆਨ) ਉਸ (ਤੌਰੈਤ) ਦੀ ਵੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦਾ ਹੈ ਜਿਹੜੀ ਇਸ (.ਕੁਰਆਨ) ਤੋਂ ਪਹਿਲਾਂ ਨਾਜ਼ਿਲ ਹੋਈ ਸੀ ਅਤੇ (ਇਸ ਵਿਚ) ਈਮਾਨ ਵਾਲਿਆਂ ਲਈ ਹਿਦਾਇਤਾਂ ਅਤੇ ਖ਼ੁਸ਼ਖ਼ਬਰੀਆਂ ਹਨ।
98مَن كَانَ عَدُوًّا لِّلَّهِ وَمَلَائِكَتِهِ وَرُسُلِهِ وَجِبْرِيلَ وَمِيكَالَ فَإِنَّ اللَّهَ عَدُوٌّ لِّلْكَافِرِينَ
98਼ ਜਿਹੜਾ ਵੀ ਕੋਈ ਅੱਲਾਹ ਦਾ, ਉਸ ਦੇ ਫ਼ਰਿਸ਼ਤਿਆਂ ਦਾ, ਰਸੂਲਾਂ ਦਾ, ਜਿਬਰਾਈਲ ਤੇ ਮੀਕਾਈਲ (ਫ਼ਰਿਸ਼ਤਿਆਂ) ਦਾ ਵੈਰੀ ਹੈ ਤਾਂ ਅੱਲਾਹ ਵੀ (ਉਹਨਾਂ) ਕਾਫ਼ਰਾਂ ਦਾ ਵੈਰੀ ਹੈ।
99وَلَقَدْ أَنزَلْنَا إِلَيْكَ آيَاتٍ بَيِّنَاتٍ ۖ وَمَا يَكْفُرُ بِهَا إِلَّا الْفَاسِقُونَ
99਼ (ਹੇ ਨਬੀ!) ਜਿਹੜੀਆਂ ਖੁੱਲ੍ਹੀਆਂ ਆਇਤਾਂ ਅਸੀਂ ਤੁਹਾਡੇ ਵੱਲ ਭੇਜੀਆਂ ਹਨ, ਛੁੱਟ ਨਾ-ਫ਼ਰਮਾਨਾਂ ਤੋਂ, ਉਹਨਾਂ ਦਾ ਕੋਈ ਵੀ ਇਨਕਾਰ ਨਹੀਂ ਕਰਦਾ।
100أَوَكُلَّمَا عَاهَدُوا عَهْدًا نَّبَذَهُ فَرِيقٌ مِّنْهُم ۚ بَلْ أَكْثَرُهُمْ لَا يُؤْمِنُونَ
100਼ ਕੀ ਇਸ ਤਰ੍ਹਾਂ ਨਹੀਂ ਹੁੰਦਾ ਰਿਹਾ ਕਿ ਜਦੋਂ ਵੀ ਉਹਨਾਂ (ਯਹੂਦੀਆਂ) ਨੇ ਕੋਈ ਪ੍ਰਣ ਕੀਤਾ ਤਾਂ ਉਹਨਾਂ ਵਿੱਚੋਂ ਹੀ ਇਕ ਧਿਰ ਨੇ ਉਸ ਨੂੰ ਤੋੜ ਸੁੱਟਿਆ। ਇਹਨਾਂ ਵਿੱਚੋਂ ਬਥੇਰੇ ਲੋਕ ਈਮਾਨ ਲਿਆਉਂਦੇ ਹੀ ਨਹੀਂ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
98ਆਇਤ

ਅਨੁਵਾਦ — ਅਲ-ਬਕਰਾ 98

ਸੂਰਾ ਅਲ-ਬਕਰਾ ਆਇਤ 98 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 98਼ ਜਿਹੜਾ ਵੀ ਕੋਈ ਅੱਲਾਹ ਦਾ, ਉਸ ਦੇ ਫ਼ਰਿਸ਼ਤਿਆਂ ਦਾ,…

ਸੂਰਾ ਆਇਤ 98/286 — ਸੂਰਾ ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬਕਰਾ ਸੁਣੋ, ਸੂਰਾ ਅਲ-ਬਕਰਾ ਅਨੁਵਾਦ, ਸੂਰਾ ਅਲ-ਬਕਰਾ mp3, ਸੂਰਾ ਅਲ-ਬਕਰਾ pdf. ਆਇਤ 96–100. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers