ਅਸ਼-ਸ਼ੁਆਰਾ · 98/227
ਅਨੁਵਾਦ ਉਚਾਰਨ — ਸੂਰਾ ਅਸ਼-ਸ਼ੁਆਰਾ
إِذْ نُسَوِّيكُم بِرَبِّ الْعَالَمِينَ ۝٩٨
Iz nusawweekum bi Rabbil `aalameen
📖 ਪੰਜਾਬੀ ਵਿੱਚ
98਼ ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 96-100 — ਸੂਰਾ ਅਸ਼-ਸ਼ੁਆਰਾ

96قَالُوا وَهُمْ فِيهَا يَخْتَصِمُونَ
96਼ ਉੱਥੇ ਉਹ ਆਪੋ ਵਿਚ ਲੜਦੇ ਝਗੜਦੇ ਹੋਏ ਆਪਣੇ ਈਸ਼ਟਾਂ ਨੂੰ ਆਖਣਗੇ।
97تَاللَّهِ إِن كُنَّا لَفِي ضَلَالٍ مُّبِينٍ
97਼ ਕਿ ਅੱਲਾਹ ਦੀ ਸੁੰਹ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ।
98إِذْ نُسَوِّيكُم بِرَبِّ الْعَالَمِينَ
98਼ ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ
99وَمَا أَضَلَّنَا إِلَّا الْمُجْرِمُونَ
99਼ ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁਮਰਾਹ ਕੀਤਾ ਸੀ।
100فَمَا لَنَا مِن شَافِعِينَ
100਼ ਹੁਣ ਸਾਡਾ ਕੋਈ ਵੀ ਸਿਫ਼ਾਰਸ਼ੀ ਨਹੀਂ।
ਅਸ਼-ਸ਼ੁਆਰਾਕੁਰਾਨ ਸੂਚੀ
227ਆਇਤ
MeccanRevelation
98ਆਇਤ

ਅਨੁਵਾਦ — ਅਸ਼-ਸ਼ੁਆਰਾ 98

ਸੂਰਾ ਅਸ਼-ਸ਼ੁਆਰਾ ਆਇਤ 98 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 98਼ ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ…

ਸੂਰਾ ਆਇਤ 98/227 — ਸੂਰਾ ਅਸ਼-ਸ਼ੁਆਰਾ الشعراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ਼-ਸ਼ੁਆਰਾ ਸੁਣੋ, ਸੂਰਾ ਅਸ਼-ਸ਼ੁਆਰਾ ਅਨੁਵਾਦ, ਸੂਰਾ ਅਸ਼-ਸ਼ੁਆਰਾ mp3, ਸੂਰਾ ਅਸ਼-ਸ਼ੁਆਰਾ pdf. ਆਇਤ 96–100. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers