ਅਨ-ਨਾਜ਼ੀਆਤ · 44/46
ਅਨੁਵਾਦ ਉਚਾਰਨ — ਅਨ-ਨਾਜ਼ੀਆਤ
إِلَىٰ رَبِّكَ مُنتَهَاهَا ۝٤٤
Ilaa Rabbika muntahaa haa
📖 ਪੰਜਾਬੀ ਵਿੱਚ
44਼ ਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ।
🎧 ਸੁਣੋ

📜 ਆਇਤ 42-46 — ਅਨ-ਨਾਜ਼ੀਆਤ

42يَسْأَلُونَكَ عَنِ السَّاعَةِ أَيَّانَ مُرْسَاهَا
42਼ (ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ ਕਿ ਉਹ ਕਦੋਂ ਵਾਪਰੇਗੀ ?
43فِيمَ أَنتَ مِن ذِكْرَاهَا
43਼ ਭਲਾਂ ਤੁਹਾਡਾ ਇਸ (ਬਾਰੇ ਦੱਸਣ) ਨਾਲ ਕੀ ਸੰਬੰਧ!
44إِلَىٰ رَبِّكَ مُنتَهَاهَا
44਼ ਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ।
45إِنَّمَا أَنتَ مُنذِرُ مَن يَخْشَاهَا
45਼ ਤੁਸੀਂ ਤਾਂ ਕੇਵਲ ਇਸ ਤੋਂ ਡਰਣ ਵਾਲਿਆਂ ਨੂੰ ਸੁਚੇਤ ਕਰਨ ਵਾਲੇ ਹੋ।
46كَأَنَّهُمْ يَوْمَ يَرَوْنَهَا لَمْ يَلْبَثُوا إِلَّا عَشِيَّةً أَوْ ضُحَاهَا
46਼ ਜਿਸ ਦਿਨ ਉਹ ਕਿਆਮਤ ਨੂੰ ਵੇਖ ਲੈਣਗੇ ਤਾਂ ਇੰਜ ਲੱਗੇਗਾ ਕਿ ਕੇਵਲ ਦਿਨ ਦੇ ਪਿਛਲੇ ਪਹਿਰ ਜਾਂ ਪਹਿਲੇ ਪਹਿਰ ਤਕ ਹੀ (ਸੰਸਾਰ ਵਿਚ) ਠਹਿਰੇ ਹਨ।
ਅਨ-ਨਾਜ਼ੀਆਤਕੁਰਾਨ ਸੂਚੀ
46ਆਇਤ
MeccanRevelation
44ਆਇਤ

ਅਨੁਵਾਦ — ਅਨ-ਨਾਜ਼ੀਆਤ 44

ਸੂਰਾ ਅਨ-ਨਾਜ਼ੀਆਤ ਆਇਤ 44 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 44਼ ਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ।

ਸੂਰਾ ਆਇਤ 44/46 — ਅਨ-ਨਾਜ਼ੀਆਤ النازعات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਾਜ਼ੀਆਤ ਸੁਣੋ, ਅਨ-ਨਾਜ਼ੀਆਤ ਅਨੁਵਾਦ, ਅਨ-ਨਾਜ਼ੀਆਤ mp3, ਅਨ-ਨਾਜ਼ੀਆਤ pdf. ਆਇਤ 42–46. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers