ਅਲ-ਹਿਜਰ · 69/99
ਅਨੁਵਾਦ ਉਚਾਰਨ — ਅਲ-ਹਿਜਰ
وَاتَّقُوا اللَّهَ وَلَا تُخْزُونِ ۝٦٩
Wattaqul laaha wa laa tukhzoon
📖 ਪੰਜਾਬੀ ਵਿੱਚ
69਼ ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।

🎧 ਸੁਣੋ


📜 ਆਇਤ 67-71 — ਅਲ-ਹਿਜਰ

67وَجَاءَ أَهْلُ الْمَدِينَةِ يَسْتَبْشِرُونَ
67਼ ਅਤੇ ਸ਼ਹਿਰ (ਸੱਦੂਮ) ਦੇ ਵਾਸੀ (ਫ਼ਰਿਸ਼ਤਿਆਂ ਨੂੰ ਸੋਹਣੇ ਮੁੰਡਿਆਂ ਦੇ ਰੂਪ ਵਿਚ) ਵੇਖ ਕੇ ਖ਼ੁਸ਼ੀਆਂ ਮਣਾਉਂਦੇ ਹੋਏ (ਲੂਤ ਦੇ ਘਰ) ਆਏ।
68قَالَ إِنَّ هَٰؤُلَاءِ ضَيْفِي فَلَا تَفْضَحُونِ
68਼ ਉਸ (ਲੂਤ) ਨੇ ਕਿਹਾ ਕਿ ਬੇਸ਼ੱਕ ਇਹ ਲੋਕ ਮੇਰੇ ਮਹਿਮਾਨ ਹਨ ਤੁਸੀਂ ਮੈਨੂੰ ਅਪਮਾਨਿਤ ਨਾ ਕਰੋ।
69وَاتَّقُوا اللَّهَ وَلَا تُخْزُونِ
69਼ ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।
70قَالُوا أَوَلَمْ نَنْهَكَ عَنِ الْعَالَمِينَ
70਼ ਉਹ (ਸ਼ਹਿਰ ਵਾਸੀ) ਬੋਲੇ ਕਿ ਕੀ ਅਸੀਂ ਤੁਹਾਨੂੰ ਦੁਨੀਆਂ ਭਰ ਦੀ ਠੇਕੇਦਾਰੀ ਤੋਂ ਮਨ੍ਹਾਂ ਨਹੀਂ ਸੀ ਕੀਤਾ?
71قَالَ هَٰؤُلَاءِ بَنَاتِي إِن كُنتُمْ فَاعِلِينَ
71਼ ਉਸ (ਲੂਤ) ਨੇ ਕਿਹਾ ਕਿ ਜੇ ਤੁਸੀਂ ਕਰਨਾ ਹੀ ਹੈ ਤਾਂ ਇਹ ਮੇਰੀਆਂ (ਕੌਮ ਦੀਆਂ) ਧੀਆਂ ਮੌਜੂਦ ਹਨ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ।
ਅਲ-ਹਿਜਰਕੁਰਾਨ ਸੂਚੀ
99ਆਇਤ
MeccanRevelation
69ਆਇਤ

ਅਨੁਵਾਦ — ਅਲ-ਹਿਜਰ 69

ਸੂਰਾ ਅਲ-ਹਿਜਰ ਆਇਤ 69 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 69਼ ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।

ਸੂਰਾ ਆਇਤ 69/99 — ਅਲ-ਹਿਜਰ الحجر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹਿਜਰ ਸੁਣੋ, ਅਲ-ਹਿਜਰ ਅਨੁਵਾਦ, ਅਲ-ਹਿਜਰ mp3, ਅਲ-ਹਿਜਰ pdf. ਆਇਤ 67–71. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers